Tuesday, April 13, 2010

4 comments:

  1. good writing up and the way u presented it is incomparable. good luck

    ReplyDelete
  2. This comment has been removed by the author.

    ReplyDelete
  3. ਬੇਦਾਗ ਸਾਹਿਬ ਜੀ ਦੁਆਰਾ ਡਾ. ਜਗਤਾਰ ਸਾਹਿਬ ਜੀ ਦੇ ਭੋਗ ਤੇ ( ਜਲੰਧਰ ਵਿਖੇ)
    ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਹੋਇਆ ਇਸ ਨਜ਼ਮ ਦੀ ਪੇਸ਼ਕਾਰੀ ਬਾਕਮਾਲ ਸੀ,
    ਇਹ ਸੁਭਾਗ ਸੀ ਕਿ ਓਸ ਮਹਾਨ ਸ਼ਾਇਰ - ਪੰਜਾਬੀ ਦੇ ਮਿਰਜ਼ਾ ਗਾਲਿਬ
    ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਮੌਕੇ ਕੁਲਬੀਰ ਵੀ ਇਹਨਾਂ ਦੇ ਨਾਲ ਸੀ ।
    ਇਸ ਪੇਸ਼ਕਾਰੀ ਨੂੰ ਉੱਥੇ ਹਾਜ਼ਰ ਜਨਾਬ ਸੁਰਜੀਰ ਪਾਤਰ ਸਾਹਿਬ
    ਤੱਕ ਸਾਰੇ ਮਹਾਨ ਸ਼ਾਇਰਾਂ ਦੁਆਰਾ ਸਲਾਹਿਆ ਗਿਆ
    ਤੇ ਅਗਲੇ ਦਿਨ ਅਖਬਾਰਾਂ 'ਚ ਡਾ. ਜਗਤਾਰ ਸਾਹਿਬ ਜੀ ਦੇ ਭੋਗ ਦੀ ਖਬਰ
    ਵਾਲੀ ਸੁਰਖੀ ਵੀ ਬੇਦਾਗ ਸਾਹਿਬ ਦੁਆਰਾ ਪੇਸ਼ ਨਜ਼ਮ ਦੀਆਂ ਸਤਰਾਂ
    " ਵੋ ਸੁਖਨ ਕਾ ਬਾਦਸ਼ਾਹ ਥਾ, ਫਨ ਕਾ ਸ਼ਾਹ ਅਸਵਾਰ ਥਾ" ਸੀ.....

    ReplyDelete